The UGC NET Punjabi Paper II (code 24) has 100 multiple-choice questions in 180 minutes, +2 for a right answer, no negative marking. NTA sets it on the UGC NET syllabus in force since June 2019 (10 units per subject). Every unit of the official syllabus PDF is below with its topics (9 units, 164 topics).
UGC NET Punjabi at a glance
| Paper code | 24 |
|---|---|
| Group | Languages and Literature |
| Questions | 100 (all compulsory) |
| Marks | 200 (2 per question) |
| Duration | 180 minutes (Paper I and Paper II in one sitting, no break) |
| Marking | +2 for a right answer, no negative marking |
| Medium | Punjabi (the paper is set in the language) |
| Based on | The UGC NET syllabus in force since June 2019 (10 units per subject) |
| Official syllabus PDF | Download the official PDFPDF |
UGC NET Punjabi syllabus: units and topics
Unit 1 ਸਾਹਿਤ, ਸਾਹਿਤ ਰੂਪ, ਸਾਹਿਤ ਸ਼ਾਸਤਰੀ ਪਰੰਪਰਾ ਅਤੇ ਸਾਹਿਤ ਇਤਿਹਾਸਕਾਰੀ
- ਸਾਹਿਤ : ਪਰਿਭਾਸ਼ਾ, ਸਰੂਪ ਤੇ ਤੱਤ
- ਸਾਹਿਤ ਦਾ ਹੋਰ ਅਨੁਸ਼ਾਸਨਾਂ ਨਾਲ ਸਬੈਧ (ਭਾਸ਼ਾ, ਸਮਾਜ, ਇਤਿਹਾਸ, ਮਨੋਵਿਗਿਆਨ, ਸਭਿਆਚਾਰ, ਧਰਮ, ਦਰਸ਼ਨ ਅਤੇ
- ਰਾਜਨੀਤੀ)
- ਸਾਹਿਤ ਪ੍ਰਗਟਾਅ ਦੀ ਵਿਧੀਆਂ : ਪ੍ਰਗੀਤਕ, ਬਿਰਤਾਂਤਕ ਅਤੇ ਨਾਟਕੀ
- ਸਾਹਿਤ, ਸਾਹਿਤ ਵਿਗਿਆਨ ਅਤੇ ਸਾਹਿਤ ਇਤਿਹਾਸ ਦਾ ਅਤਰ-ਨਿਖੇੜ
- ਸਾਹਿਤ ਦੇ ਰੂਪ
- ਮੱਧਕਾਲੀ ਰੂਪ : ਸ਼ਬਦ, ਸਲੋਕ, ਕਾਫ਼ੀ, ਬਾਰ੍ਹਾਮਾਹ, ਸੀਹਰਫ਼ੀ, ਕਿੱਸਾ, ਵਾਰ, ਜੈਗਨਾਮਾ, ਜਨਮਸਾਖੀ, ਟੀਕਾ ਅਤੇ ਪਰਚੀਆਂ
- ਸਫ਼ਰਨਾਮਾ, ਡਾਇਰੀ, ਜੀਵਨੀ, ਸਵੈ-ਜੀਵਨੀ ਅਤੇ ਰੇਖਾ ਚਿੱਤਰ
- ਯੂਨਾਨੀ ਕਾਵਿ ਸ਼ਾਸਤਰ : ਸੁਕਰਾਤ, ਪਲੈਟੋ, ਅਰਸਤੂ, ਲੌਨਜਾਈਨਸ
- ਭਾਰਤੀ ਕਾਵਿ ਸ਼ਾਸਤਰ
- ਏ ਕਾਵਿ ਦੇ ਭੇਦ : ਸ਼੍ਵ ਅਤੇ ਦ੍ਰਿਸ਼
- ਦਰਸ ਸੈਪ੍ਰਦਾਇ, ਧੁਨੀ ਸੈਪ੍ਰਦਾਇ, ਅਲੰਕਾਰ ਸੰਪ੍ਰਦਾਇ, ਵਕ੍ਰੋਕਤੀ ਸੰਪ੍ਰਦਾਇ, ਰੀਤੀ ਸੈਪ੍ਰਦਾਇ, ਔਚਿਤੈ ਸੰਪ੍ਰਦਾਇ
- ਪੌਛਮੀ ਸਾਹਿਤ ਚਿੰਤਨ : ਰੂਪਵਾਦ, ਮਾਰਕਸਵਾਦ, ਸੈਰਚਨਾਵਾਦ, ਮਨੋਵਿਗਿਆਨ, ਚਿਹਨ ਵਿਗਿਆਨ, ਵਿਰਚਨਾ ਸਾਹਿਤ ਸਿਧਾਂਤ
- ਨਾਰੀ ਚਿਤਨ, ਦਲਿਤ ਚਿਤਨ ਅਤੇ ਉੱਤਰ ਆਧੁਨਿਕ ਸਾਹਿਤ ਸਿਧਾਂਤ
- ਹਰਿਭਜਨ ਸਿੰਘ ਭਾਟੀਆ
- ਸਾਹਿਤ ਦੀ ਇਤਿਹਾਸਕਾਰੀ : ਸੈਕਲਪ ਅਤੇ ਸਰੂਪ
- ਸਾਹਿਤ ਇਤਿਹਾਸ ਅਤੇ ਸਾਹਿਤ ਸਮੀਖਿਆ : ਅਤਰ ਨਿਖੇੜ
- ਸਾਹਿਤ ਇਤਿਹਾਸ ਅਤੇ ਇਤਿਹਾਸ ਸ਼ਾਸਤਰ ਦਾ ਅਤਰ ਨਿਖੇੜ
- ਸਾਹਿਤ ਇਤਿਹਾਸਕਾਰੀ ਦੌਰਾਨ ਸਾਹਿਤਕ ਤੱਥਾਂ ਦੇ ਨਿਰਣੈ ਦੀਆਂ ਸਮੌਸਿਆਵਾਂ
- ਮੈਯੁਕਤ ਪੇਜਾਬੀ ਸਾਹਿਤ ਦੀ ਇਤਿਹਾਸਕਾਰੀ : ਕਾਲ ਵੈਡ ਅਤੇ ਵਰਗੀਕਰਨ ਦੀਆਂ ਸਮੱਸਿਆਵਾਂ
- ਪਜਾਬੀ ਸਾਹਿਤ ਇਤਿਹਾਸ ਲਿਖਤਾਂ ਦਾ ਮੈਟਾ ਅਧਿਐਨ
Unit 2 ਪੈਜਾਬੀ ਸੂਫ਼ੀ ਕਾਵਿ ਧਾਰਾ ਅਤੇ ਗੁਰਮਤਿ ਕਾਵਿ ਧਾਰਾ
- ਪੰਜਾਬੀ ਸੂਫ਼ੀ ਕਾਵਿ ਧਾਰਾ : ਆਰੈਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ
- ਪ੍ਰਮੁੱਖ ਪੰਜਾਬੀ ਸੂਫ਼ੀ ਕਵੀ : ਬਾਬਾ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਅਤੇ ਵਜ਼ੀਦ
- ਪੰਜਾਬੀ ਸੂਫ਼ੀ ਕਾਵਿ ਸੈਬੋਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ
- ਗੁਰਮਤਿ ਕਾਵਿ ਧਾਰਾ : ਆਰੈਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ
- ਸੀ ਗੁਰੂ ਹ੍ਰੌਥ ਸਾਹਿਬ : ਸੈਪਾਦਨ-ਕਲਾ ਅਤੇ ਸਾਹਿਤਕ ਵਿਸ਼ੇਸ਼ਤਾਵਾਂ
- ਪ੍ਰਮੁੱਖ ਗੁਰੂ ਕਵੀ : ਗੁਰੂ ਨਾਨਕ ਦੇਵ ਜੀ, ਗੁਰੂ ਐਗਦ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿਦ
- ਸਿੰਘ ਜੀ
- ਪ੍ਰਮੁੱਖ ਭਗਤ ਕਵੀ : ਰਵੀਦਾਸ, ਨਾਮਦੇਵ ਅਤੇ ਕਬੀਰ
- ਵਾਰਾਂ ਭਾਈ ਗੁਰਦਾਸ
- ਗੁਰਮਤਿ ਕਾਵਿ ਧਾਰਾ ਸੇਬੈਧੀ ਪ੍ਰਾਪਤ ਸਮੀਖਿਆ ਦਾ ਮੈਟਾ ਅਧਿਐਨ
Unit 3 ਪੇਜਾਬੀ ਕਿੱਸਾ ਕਾਵਿ ਅਤੇ ਬੀਰ ਵਾਰ ਕਾਵਿ ਧਾਰਾ
- ਪੰਜਾਬੀ ਕਿੱਸਾ ਕਾਵਿ ਧਾਰਾ : ਆਰੋਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ
- ਪ੍ਰਮੁੱਖ ਕਿੱਸਾਕਾਰ : ਦਮੋਦਰ, ਪੀਲੂ, ਵਾਰਿਸ, ਹਾਸ਼ਮ ਤੇ ਕਾਦਰਯਾਰ
- ਪੋਜਾਬੀ ਬੀਰ ਵਾਰ ਕਾਵਿ ਅਤੇ ਜੈਗਨਾਮਾ ਕਾਵਿ ਧਾਰਾ : ਆਰੋਭ ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ
- ਪ੍ਰਮੁੱਖ ਵਾਰਕਾਰ : ਗੁਰੂ ਗੋਬਿਦ ਸਿਘ, ਨਜਾਬਤ ਅਤੇ ਪੀਰ ਮੁਹੈਮਦ
- ਪੁਮੁੱਖ ਜੈਗਨਾਮਾਕਾਰ : ਸ਼ਾਹ ਮੁਹੈਮਦ, ਮਟਕ
- ਪੇਜਾਬੀ ਕਿੱਸਾ ਕਾਵਿ , ਬੀਰ ਵਾਰ ਕਾਵਿ ਅਤੇ ਜੈਗਨਾਮਾ ਕਾਵਿ ਸੈਬੋਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ
Unit 4 ਪੇਜਾਬੀ ਵਾਰਤਕ
- ਮੌਧਕਾਲੀ ਪੋਜਾਬੀ ਵਾਰਤਕ : ਆਰੋਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ (ਜਨਮਸਾਖੀ ਪਰੈਪਰਾ : ਪੁਰਾਤਨ ਜਨਮਸਾਖੀ, ਆਦਿ
- ਬਿਲਾਸ, ਗੋਸ਼ਟਾਂ, ਪਰਚੀਆਂ, ਰਹਿਤਨਾਮੇ ਅਤੇ ਟੀਕੇ ਦੇ ਸੈਦਰਭ ਵਿਚ)
- ਆਧੁਨਿਕ ਪੰਜਾਬੀ ਵਾਰਤਕ : ਆਰੋਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ
- ਸਮਕਾਲੀ ਪੰਜਾਬੀ ਵਾਰਤਕ ਵਿਚ ਨਵੇਂ ਝੁਕਾਅ
- ਪਰਵਾਸੀ ਪੋਜਾਬੀ ਵਾਰਤਕ ਦਾ ਸਰਵੇਖਣ
- ਪਾਕਿਸਤਾਨੀ ਪੈਜਾਬੀ ਵਾਰਤਕ ਦਾ ਸਰਵੇਖਣ
- ਬਲਵੇਤ ਗਾਰਗੀ, ਕੁਲਬੀਰ ਸਿੰਘ ਕਾਂਗ ਅਤੇ ਨਰਿੰਦਰ ਸਿੰਘ ਕਪੂਰ
- ਮੋਧਕਾਲੀ ਪੰਜਾਬੀ ਵਾਰਤਕ ਮੈਬੇਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ
- ਆਧੁਨਿਕ ਪੈਜਾਬੀ ਵਾਰਤਕ ਸੈਬੈਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ
Unit 5 ਆਧੁਨਿਕ ਪੰਜਾਬੀ ਕਵਿਤਾ
- ਆਧੁਨਿਕ ਪੰਜਾਬੀ ਕਵਿਤਾ : ਆਰੈਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ
- ਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਮੁੱਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਪ੍ਰਯੋਗਸ਼ੀਲ, ਜੁਝਾਰਵਾਦੀ, ਨਾਰੀ
- ਦ੍ਰਿਸ਼ਟੀ ਅਤੇ ਦਲਿਤ-ਦ੍ਰਿਸ਼ਟੀ ਦੇ ਸੈਦਰਭ ਵਿਚ)
- ਸਮਕਾਲੀ ਪੰਜਾਬੀ ਕਵਿਤਾ ਵਿਚ ਨਵੇਂ ਝੁਕਾਅ
- ਪਰਵਾਸੀ ਪੋਜਾਬੀ ਕਵਿਤਾ ਦਾ ਸਰਵੇਖਣ
- ਪਾਕਿਸਤਾਨੀ ਪੈਜਾਬੀ ਕਵਿਤਾ ਦਾ ਸਰਵੇਖਣ
- ਆਧੁਨਿਕ ਪੰਜਾਬੀ ਕਵਿਤਾ ਸੋਬੈਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ
Unit 6 ਆਧੁਨਿਕ ਪੰਜਾਬੀ ਗਲਪ
- ਪੋਜਾਬੀ ਨਾਵਲ : ਆਰੈਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ
- ਪਜਾਬੀ ਨਾਵਲ ਵਿਚ ਪ੍ਰਮੁਖ ਰੁਝਾਨ ( ਆਦਰਸ਼ਵਾਦੀ, ਯਥਾਰਥਵਾਦੀ, ਪ੍ਰਗਤੀਵਾਦੀ, ਇਤਿਹਾਸਕ, ਮਨੋਵਿਗਿਆਨਕ, ਨਾਰੀ-ਦ੍ਰਿਸ਼ਟੀ
- ਅਤੇ ਦਲਿਤ ਦ੍ਰਿਸ਼ਟੀ ਦੇ ਸੈਦਰਭ ਵਿਚ)
- ਸਮਕਾਲੀ ਪੰਜਾਬੀ ਨਾਵਲ ਵਿਚ ਨਵੇਂ ਝੁਕਾਅ
- ਪਰਵਾਸੀ ਪੋਜਾਬੀ ਨਾਵਲ ਦਾ ਸਰਵੇਖਣ
- ਪਾਕਿਸਤਾਨੀ ਪੈਜਾਬੀ ਨਾਵਲ ਦਾ ਸਰਵੇਖਣ
- ਪ੍ਰਮੁੱਖ ਪਜਾਬੀ ਨਾਵਲਕਾਰ : ਨਾਨਕ ਸਿੰਘ, ਜਸਵੈਤ ਸਿਘ ਕੇਵਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ
- ਬਲਦੇਵ ਸਿੰਘ ਅਤੇ ਮਨਮੋਹਨ ਬਾਵਾ
- ਆਧੁਨਿਕ ਪਜਾਬੀ ਕਹਾਣੀ : ਆਰੈਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ
- ਆਧੁਨਿਕ ਪੋਜਾਬੀ ਕਹਾਣੀ ਵਿਚ ਪ੍ਰਮੁਖ ਰੁਝਾਨ (ਆਦਰਸ਼ਵਾਦੀ, ਯਥਾਰਥਵਾਦੀ, ਦੇਸ਼-ਵੰਡ ਨਾਲ ਸਬੈਧਤ, ਪ੍ਰਗਤੀਵਾਦੀ
- ਮਨੋਵਿਗਿਆਨਕ, ਨਾਰੀ ਦ੍ਰਿਸ਼ਟੀ ਅਤੇ ਦਲਿਤ ਦ੍ਰਿਸ਼ਟੀ ਦੇ ਸੈਦਰਭ ਵਿਚ)
- ਸਮਕਾਲੀ ਪੰਜਾਬੀ ਕਹਾਣੀ ਵਿਚ ਨਵੇਂ ਝੁਕਾਅ
- ਪਰਵਾਸੀ ਪੋਜਾਬੀ ਕਹਾਣੀ ਦਾ ਸਰਵੇਖਣ
- ਪਾਕਿਸਤਾਨੀ ਪੈਜਾਬੀ ਕਹਾਣੀ ਦਾ ਸਰਵੇਖਣ
- ਪ੍ਰਕਾਸ਼, ਵਰਿਆਮ ਸਿੰਘ ਸੈਧੂ ਅਤੇ ਲਾਲ ਸਿੰਘ
- ਪੇਜਾਬੀ ਨਾਵਲ ਸੇਬੋਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ
- ਆਧੁਨਿਕ ਪੰਜਾਬੀ ਕਹਾਣੀ ਸੈਬੈਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ
- ਗ1- ੧॥ ਪੰਜਾਬੀ ਨਾਟਕ ਅਤੇ ਇਕਾਂਗੀ
- ਪੋਜਾਬੀ ਨਾਟਕ ਅਤੇ ਇਕਾਂਗੀ : ਆਰੋਭ, ਵਿਕਾਸ ਪੜਾਅ ਤੇ ਵਿਸ਼ੇਸ਼ਤਾਵਾਂ
- ਸਮਕਾਲੀ ਪੰਜਾਬੀ ਨਾਟਕ ਵਿਚ ਪ੍ਰਮੁੱਖ ਰੁਝਾਨ
- ਪਰਵਾਸੀ ਪੋਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ
- ਪਾਕਿਸਤਾਨੀ ਪੈਜਾਬੀ ਨਾਟਕ ਤੇ ਇਕਾਂਗੀ ਦਾ ਸਰਵੇਖਣ
- ਸਿੰਘ ਸੇਠੀ, ਚਰਨਦਾਸ ਸਿੱਧੂ, ਅਜਮੇਰ ਔਲਖ, ਆਤਮਜੀਤ ਅਤੇ ਸਵਰਾਜ ਬੀਰ
- ਪੋਜਾਬੀ ਰੋਗਮੇਚ : ਆਰੈਭ, ਵਿਕਾਸ ਪੜਾਅ, ਸਮੌਸਿਆਵਾਂ ਅਤੇ ਭਵਿੱਖ
- ਪੇਜਾਬੀ ਨਾਟਕ ਅਤੇ ਇਕਾਂਗੀ ਸੈਬੈਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ
Unit 7 ਲੋਕਧਾਰਾ ਤੇ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਤੇ ਪੇਜਾਬੀ ਸਭਿਆਚਾਰ
- ਲੋਕਧਾਰਾ : ਪਰਿਭਾਸ਼ਾ, ਪ੍ਰਕਿਰਤੀ ਤੇ ਤੱਤ
- ਲੋਕਧਾਰਾ, ਆਧੁਨਿਕਤਾ ਅਤੇ ਸੈਚਾਰ ਮਾਧਿਅਮ
- ਲੋਕ ਸਾਹਿਤ ਅਤੇ ਵਿਸ਼ਿਸ਼ਟ ਸਾਹਿਤ
- ਲੋਕ ਸਾਹਿਤ : ਸੈਕਲਪ ਅਤੇ ਪ੍ਰਮੁੱਖ ਵੇਨਗੀਆਂ
- ਲੋਕਧਾਰਾ ਦੀਆਂ ਵਿਭਿੰਨ ਪ੍ਰਗਟਾਅ ਵਿਧੀਆਂ (ਲੋਕ ਗੀਤ, ਲੋਕ ਕਥਾ, ਲੋਕ ਵਿਸ਼ਵਾਸ, ਰੀਤੀ ਰਿਵਾਜ਼, ਲੋਕ ਨਾਟਕ, ਲੋਕ ਧਰਮ
- ਲੋਕ ਕਲਾਵਾਂ ਅਤੇ ਲੋਕ ਨਾਚ)
- ਵਿਸ਼ਵ ਪ੍ਰਸਿੱਧ ਲੋਕਯਾਨ ਸ਼ਾਸਤਰੀਆਂ ਦਾ ਯੋਗਦਾਨ (ਵਿਲੀਅਮ ਥਾਮਸ, ਵੀ. ਪ੍ਰਾਪ ਅਤੇ ਐਲਨ ਡੰਡੀ)
- ਲੋਕਧਾਰਾ ਵਿਗਿਆਨ : ਪਰਿਭਾਸ਼ਾ, ਪ੍ਰਕਿਰਤੀ ਤੇ ਤੱਤ
- ਲੋਕਧਾਰਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਸਾਹਿਤ ਦਾ ਅਧਿਐਨ
- ਪੰਜਾਬੀ ਲੋਕਧਾਰਾਈ ਸਾਮੌਗਰੀ ਦੇ ਵਿਭਿਨ ਰੂਪ ਅਤੇ ਵਰਗੀਕਰਨ
- ਪੋਜਾਬੀ ਲੋਕ ਵਿਸ਼ਵਾਸ਼, ਲੋਕ ਸਿਆਣਪਾਂ, ਰੀਤਾਂ-ਰਸਮਾਂ ਅਤੇ ਤਿਉਹਾਰ
- ਪੋਜਾਬੀ ਲੋਕ-ਕਲਾਵਾਂ, ਲੋਕ-ਨਾਚ ਅਤੇ ਲੋਕ-ਸੈਗੀਤ
- ਪੋਜਾਬੀ ਲੋਕ ਸਾਹਿਤ ਦਾ ਵਰਗੀਕਰਨ : ਲੋਕ ਗੀਤ, ਲੋਕ ਕਥਾਵਾਂ, ਲੋਕ ਨਾਟ
- ਪੋਜਾਬੀ ਲੋਕ ਧੰਦੇ, ਲੋਕ ਗਹਿਣੇ, ਲੋਕ ਪਹਿਰਾਵਾ ਅਤੇ ਲੋਕ ਖੇਡਾਂ
- ਪੰਜਾਬੀ ਲੋਕਧਾਰਾ ਸੈਗੁਹਿ, ਸੈਪਾਦਨ ਅਤੇ ਸਮੀਖਿਆ ਦਾ ਇਤਿਹਾਸ
- ਪੇਜਾਬੀ ਦੇ ਪ੍ਰਸਿੱਧ ਲੋਕਧਾਰਾ ਵਿਗਿਆਨੀਆਂ ਦਾ ਯੋਗਦਾਨ (ਆਰ.ਸੀ. ਟੈਂਪਲ, ਦਵਿੰਦਰ ਸਤਿਆਰਥੀ, ਸ.ਸ. ਵਣਜਾਰਾ ਬੇਦੀ
- ਮਹਿੰਦਰ ਸਿਘ ਰਧਾਵਾ, ਕਰਨੈਲ ਸਿੰਘ ਬਿਦ ਅਤੇ ਨਾਹਰ ਸਿਘ)
- ਪੇਜਾਬੀ ਲੋਕਧਾਰਾ ਅਧਿਐਨ ਸਬੈਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ
- ਸਭਿਆਚਾਰ : ਪਰਿਭਾਸ਼ਾ, ਸਰੂਪ ਤੇ ਤੱਤ
- ਸਭਿਆਚਾਰ ਅਤੇ ਸਭਿਅਤਾ ਦਾ ਅਤਰ-ਨਿਖੇੜ
- ਸਭਿਆਚਾਰਕ ਰੂਪਾਂਤਰਣ ਪ੍ਰਕ੍ਰਿਆ
- ਸਭਿਆਚਾਰ, ਸਮਾਜ ਅਤੇ ਭਾਸ਼ਾ ਦਾ ਅਤਰ-ਸਬੈਧ
- ਸਭਿਆਚਾਰ ਅਧਿਐਨ ਦੀਆਂ ਵਿਭਿੰਨ ਦ੍ਰਿਸ਼ਟੀਆਂ
- ਸਭਿਆਚਾਰ ਦਾ ਭੂਗੋਲ, ਆਰਸ਼ਿਕਤਾ, ਧਰਮ ਅਤੇ ਰਾਜਨੀਤੀ ਨਾਲ ਸੈਬੋਧ
- ਲੋਕਧਾਰਾ ਅਤੇ ਸਭਿਆਚਾਰ ਦਾ ਅਤਰ-ਨਿਖੇੜ
- ਸਭਿਆਚਾਰ ਵਿਗਿਆਨ : ਪਰਿਭਾਸ਼ਾ, ਸਰੂਪ ਤੇ ਤੱਤ
- ਵਿਸ਼ਵ ਪ੍ਰਸਿੱਧ ਸਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ (ਰੇਮੇਡ ਵਿਲੀਅਮ, ਫ੍ਰੇਜਰ ਅਤੇ ਐਡਵਰਡ ਸਈਅਦ)
- ਪੋਜਾਬ, ਪੇਜਾਬੀ ਅਤੇ ਪੇਜਾਬੀ ਸਭਿਆਚਾਰ
- ਪੰਜਾਬੀ ਸਭਿਆਚਾਰ ਦੇ ਪਛਾਣ ਚਿੰਨ੍ਹ
- ਪੰਜਾਬੀ ਸਭਿਆਚਾਰ ਉੱਪਰ ਭਾਰਤੀ ਤੇ ਸਾਮੀ ਸਭਿਆਚਾਰ ਦਾ ਪ੍ਰਭਾਵ
- ਪਜਾਬੀ ਸਭਿਆਚਾਰ ਦਾ ਕੌਮੀ ਪ੍ਰਸੈਗ
- ਪੰਜਾਬੀ ਸਭਿਆਚਾਰ, ਸਿਆਸਤ ਅਤੇ ਸੈਪ੍ਦਾਇਕਤਾ
- ਪਜਾਬੀ ਸਭਿਆਚਾਰ ਅਤੇ ਸਾਕਾਚਾਰੀ ਪ੍ਰਬੋਧ
- ਵਿਸ਼ਵੀਕਰਨ ਦੇ ਦੌਰ ਵਿਚ ਪਜਾਬੀ ਸਭਿਆਚਾਰ ਸਨਮੁਖ ਚੁਣੌਤੀਆਂ
- ਪ੍ਰਸਿੱਧ ਪੇਜਾਬੀ ਸਭਿਆਚਾਰ ਸ਼ਾਸਤਰੀਆਂ ਦਾ ਯੋਗਦਾਨ (ਟੀ.ਆਰ. ਵਿਨੋਦ, ਗੁਰਬਖ਼ਸ਼ ਸਿੰਘ ਫਰੈਂਕ ਅਤੇ ਜਸਵਿੰਦਰ ਸਿੰਘ)
- ਪੇਜਾਬੀ ਸਭਿਆਚਾਰ ਅਧਿਐਨ ਸਬੋਧੀ ਪ੍ਰਾਪਤ ਆਲੋਚਨਾ ਦਾ ਮੈਟਾ ਅਧਿਐਨ
Unit 8 ਭਾਸ਼ਾ, ਭਾਸ਼ਾ ਵਿਗਿਆਨ, ਪੇਜਾਬੀ ਭਾਸ਼ਾ ਵਿਗਿਆਨ ਅਤੇ ਗੁਰਮੁਖੀ ਲਿਪੀ
- ਰਾਸ਼ਾ : ਪਰਿਭਾਸ਼ਾ, ਸਰੂਪ ਤੇ ਵਿਸ਼ੇਸ਼ਤਾਵਾਂ
- ਭਾਸ਼ਾ, ਸਮਾਜ, ਸਭਿਆਚਾਰ ਅਤੇ ਸਾਹਿਤ ਦਾ ਅਤਰ-ਸਬੈਧ
- ਭਾਸ਼ਾ, ਉਪਭਾਸ਼ਾ ਅਤੇ ਲਿਪੀ ਦਾ ਅਤਰ-ਨਿਖੇੜ
- ਤਾਸ਼ਾ ਅਤੇ ਸੈਚਾਰ ਮਾਧਿਅਮ (ਪ੍ਰਿੰਟ, ਇਲੈਕਟ੍ਰਾਨਿਕ ਅਤੇ ਨਿਊ ਮੀਡੀਆ)
- ਵਿਸ਼ਵ ਭਾਸ਼ਾ ਪਰਿਵਾਰ
- ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ
- ਰਾਸ਼ਾ ਵਿਗਿਆਨ : ਪਰਿਭਾਸ਼ਾ, ਸਰੂਪ ਤੇ ਖੇਤਰ
- ਭਾਸ਼ਾ ਵਿਗਿਆਨ ਅਤੇ ਭਾਸ਼ਾ ਸ਼ਾਸਤਰ
- ਸਾਸਿਓਰ ਦੇ ਭਾਸ਼ਾਈ ਸੈਕਲਪ : ਚਿਹਨ : ਚਿਹਨਕ ਤੇ ਚਿਹਨਿਤ, ਲੈਂਗ ਤੇ ਪੈਰੋਲ, ਇਕਾਲਕ ਤੇ ਦੁਕਾਲਕ, ਕੜੀਦਾਰ ਤੇ
- ਲੜੀਦਾਰ
- ਨੌਮ ਚੌਮਸਕੀ ਦੇ ਭਾਸ਼ਾਈ ਸੈਕਲਪ : ਯੋਗਤਾ ਤੇ ਨਿਭਾਉ, ਗਹਿਨ ਤੇ ਸਤਂਹੀ ਜੁਗਤ, ਵਾਕਾਂਸ ਉਸਾਰੀ ਨੇਮ, ਰੂਪਾਂਤਰੀ ਨੇਮ, ਧੁਨੀ
- ਰੂਪਾਤਮਕ ਨੇਮ
- ਧੁਨੀ ਤੇ ਧੁਨੀ ਵਿਗਿਆਨ : ਸੈਕਲਪ ਤੇ ਵਰਗੀਕਰਨ
- ਤਾਵਾਂਸ/ਰੂਪੀਮ ਤੇ ਭਾਵਾਸ਼/ਰੂਪੀਮ-ਪ੍ਰਬੈਧ : ਸੈਕਲਪ ਤੇ ਵਰਗੀਕਰਨ
- ਵਾਕ ਅਤੇ ਵਾਕ ਵਿਗਿਆਨ : ਸੈਕਲਪ ਤੇ ਵਰਗੀਕਰਨ
- ਅਰਥ ਅਤੇ ਅਰਥ ਵਿਗਿਆਨ : ਸੈਕਲਪ ਤੇ ਵਰਗੀਕਰਨ
- ਪੰਜਾਬੀ ਭਾਸ਼ਾ ਦਾ ਆਰੈਭ, ਵਿਕਾਸ ਤੇ ਵਿਸ਼ੇਸ਼ਤਾਵਾਂ
- ਪਜਾਬੀ ਭਾਸ਼ਾ ਉੱਪਰ ਹੋਰ ਭਾਸ਼ਾਵਾਂ ਦੇ ਪ੍ਰਭਾਵ
- ਪੇਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ
- ਪੋਜਾਬੀ ਦੀਆਂ ਉਪਭਾਸ਼ਾਵਾਂ
- ਪੇਜਾਬੀ ਭਾਸ਼ਾ ਦੇ ਵਿਕਾਸ ਅਦਾਰੇ
- ਪੰਜਾਬੀ ਭਾਵਾਂਸ਼/ਰੂਪੀਮ-ਵਿਗਿਆਨ/ਵਿਉੱਤ
- ਪੰਜਾਬੀ ਵਾਕ-ਵਿਗਿਆਨ/ਵਿਉੱਤ
- ਪੋਜਾਬੀ ਅਰਥ-ਵਿਗਿਆਨ/ਵਿਉੱਤ
- ਗੁਰਮੁਖੀ ਲਿਪੀ ਦਾ ਨਿਕਾਸ, ਵਿਕਾਸ ਤੇ ਵਿਸ਼ੇਸ਼ਤਾਵਾਂ
- ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਅਤਰ ਸੈਬੈਧ
- ਪ੍ਰਮੁੱਖ ਪਜਾਬੀ ਭਾਸ਼ਾ ਵਿਗਿਆਨੀ (ਦੁਨੀ ਚੈਦਰ, ਹਰਕੀਰਤ ਸਿੰਘ, ਪ੍ਰੇਮ ਪ੍ਰਕਾਸ਼ ਸਿਘ ਅਤੇ ਪਰਮਜੀਤ ਸਿੰਘ ਸਿੱਧੂ)
Unit 9 ਫੁਟਕਲ (ਪਰਵਾਸ, ਅਨੁਵਾਦ ਅਤੇ ਖੋਜ ਵਿਗਿਆਨ)
- ਪਰਵਾਸ : ਪਰਿਭਾਸ਼ਾ, ਸਰੂਪ ਤੇ ਤੱਤ
- ਤਾਇਸਪੋਰਾ ਅਤੇ ਪਰਵਾਸ : ਅਤਰ-ਨਿਖੇੜ
- ਪਾਰਰਾਸ਼ਟਰੀਅਤਾ ਅਤੇ ਪਰਵਾਸੀ ਸਾਹਿਤ
- ਬਹੁ ਸਭਿਆਚਾਰਵਾਦ : ਸੈਕਲਪ ਤੇ ਸਰੂਪ
- ਪਰਵਾਸੀ ਸੈਵੇਦਨਾ ਅਤੇ ਪਰਵਾਸੀ ਚੇਤਨਾ : ਅਤਰ-ਨਿਖੇੜ
- ਪੋਜਾਬੀ ਪਰਵਾਸ : ਇਤਿਹਾਸ, ਮਸਲੇ ਅਤੇ ਵੈਗਾਰਾਂ
- ਅਨੁਵਾਦ : ਪਰਿਭਾਸ਼ਾ, ਸਰੂਪ ਤੇ ਤੌਤ
- ਅਨੁਵਾਦ ਦੀਆਂ ਕਿਸਮਾਂ
- ਅਨੁਵਾਦ ਦੀ ਮਹੌਤਤਾ
- ਅਨੁਵਾਦ ਅਤੇ ਮਸ਼ੀਨ ਅਨੁਵਾਦ
- ਕਾਵਿ ਅਨੁਵਾਦ ਦੀਆਂ ਸਮੌਸਿਆਵਾਂ
- ਦੋ-ਭਾਸ਼ੀਆ ਦਾ ਰੋਲ
- ਅਨੁਵਾਦ ਅਤੇ ਮੀਡੀਆ
- ਪੰਜਾਬੀ ਵਿਚ ਅਨੁਵਾਦਤ ਸਾਹਿਤ : ਕੌਮੀ ਅਤੇ ਕੌਮਾਂਤਰੀ
- ਖੋਜ : ਪਰਿਭਾਸ਼ਾ, ਸਰੂਪ ਤੇ ਤੱਤ
- ਖੋਜ ਵਿਧੀ ਦੇ ਸੈਦ
- ਖੋਜ ਅਤੇ ਆਲੋਚਨਾ : ਅਤਰ-ਨਿਖੇੜ
- ਖੋਜ-ਵਿਧੀਆਂ
- ਖੋਜ-ਨਿਬੈਧ ਅਤੇ ਸ਼ੋਧ-ਪ੍ਰਬੈਧ : ਐਤਰ-ਨਿਖੇੜ
- ਖੋਜ ਅਤੇ ਇੰਟਰਨੈਟ ਸਾਮੌਗਰੀ
- ਖੋਜ ਅਤੇ ਡਿਜੀਟਲ ਲਾਇਬ੍ਰੇਰੀ
- ਪਜਾਬੀ ਖੋਜ ਦੀਆਂ ਪ੍ਰਾਪਤੀਆਂ ਤੇ ਨਵੀਨ ਸੈਭਾਵਨਾਵਾਂ
- ਪੋਜਾਬੀ ਖੋਜ-ਪਰੋਪਰਾ
Read from the official PDF on 9 November 2026 · Official syllabus PDF · NTA
UGC NET Punjabi: Previous year question papers
NTA has not published a UGC NET question paper of Punjabi as a PDF yet. The final answer keys of every year, and the papers of the subjects NTA did publish, are on the UGC NET question papers page.